ਕੀ ਹੈ ਸਮਾਜਿਕ ਤਾਲਮੇਲ ਅਤੇ ਕੀ ਇਸਨੂੰ ਮਾਪਿਆ ਜਾ ਸਕਦਾ ਹੈ?

Australia's social cohesion is said to have been strained in recent months (AAP).jpg

Credit: Catriona Stirrat

Get the SBS Audio app

Other ways to listen

'Social Cohesion ਭਾਵ ਸਮਾਜਿਕ ਤਾਲਮੇਲ' ਇਹ ਸ਼ਬਦ ਇਸ ਸਮੇਂ ਸਿਆਸਤਦਾਨਾਂ ਲਈ ਪਸੰਦੀਦਾ ਸ਼ਬਦ ਹੈ। ਪਰ ਆਸਟ੍ਰੇਲੀਆ ਵਿੱਚ ਪਿਛਲੇ ਕੁਝ ਵਰ੍ਹਿਆਂ ਦੌਰਾਨ ਸਮਾਜਿਕ ਤਾਲਮੇਲ ਵਿੱਚ ਬਦਲਾਅ ਦੇਖਣ ਨੂੰ ਮਿਲੇ ਹਨ।


ਸਮਾਜਿਕ ਤਾਲਮੇਲ ਦੀ ਵਿਆਖਿਆ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ ਕਿ ਇਹ ਸਾਂਝੀਆਂ ਕਦਰਾਂ-ਕੀਮਤਾਂ ਨੂੰ ਬਨਾਉਣਾ ਵਾਲਾ, ਅਸਮਾਨਤਾਵਾਂ ਨੂੰ ਘਟਾਉਣਾ ਵਾਲਾ ਹੀਲਾ ਹੈ, ਅਤੇ ਇਹਅਜਿਹਾ ਮਹਿਸੂਸ ਕਰਵਾਉਣ ਦਾ ਜ਼ਰੀਆ ਹੈ ਕਿ ਸਭ ਇੱਕੋ ਭਾਈਚਾਰੇ ਦਾ ਹਿੱਸਾ ਹਨ ।

ਸਮਾਜਿਕ ਤਾਲਮੇਲ ਨੂੰ ਮਾਪਣ ਦਾ ਕੰਮ ਕਰਦਾ ਹੈ ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ। 2000 ਦੇ ਦਹਾਕੇ ਦੇ ਅੱਧ ਵਿੱਚ, ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਨੇ ਸਮਾਜਿਕ ਏਕਤਾ ਨੂੰ ਮਾਪਣਾ ਸ਼ੁਰੂ ਕੀਤਾ। 2007 ਦੀ ਪਹਿਲੀ ਰਿਪੋਰਟ ਨੇ ਸੂਚਕਾਂਕ ਨੂੰ 100 'ਤੇ ਸੈੱਟ ਕੀਤਾ ਸੀ। 2023 ਵਿੱਚ, ਸਮੁੱਚਾ ਸਕੋਰ 78 ਸੀ ਅਤੇ ਮਹਾਂਮਾਰੀ ਦੇ ਦੌਰਾਨ ਇਹ ਸੂਚਕਾਂਕ 93 ਦੇ ਸਕੋਰ ਦੇ ਨਾਲ ਪੰਜ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share