ਭਾਰਤ-ਆਸਟ੍ਰੇਲੀਆ ਦੇ ਦੁਵੱਲੇ ਰਿਸ਼ਤਿਆਂ ਦਾ ਪ੍ਰਵਾਸੀਆਂ ’ਤੇ ਪੈਣ ਵਾਲੇ ਅਸਰ ਬਾਰੇ ਮਾਹਰ ਦੇ ਵਿਚਾਰ

India Australia

Indian Prime Minister Narendra Modi shakes hand with his Australian counterpart Anthony Albanese after exchange of agreements and press statement Source: AP / Manish Swarup/AP/AAP Image

Get the SBS Audio app

Other ways to listen

ਭਾਰਤ-ਆਸਟ੍ਰੇਲੀਆ ਦੇ ਦੁਵੱਲੇ ਸਬੰਧ ਹਾਲਾਂਕਿ ਕਈ ਦਹਾਕਿਆਂ ਪੁਰਾਣੇ ਹਨ ਪਰ ਪਿਛਲੇ ਕੁਝ ਸਾਲਾਂ ਦੌਰਾਨ ਇਹ ਸਬੰਧ ਹੋਰ ਵੀ ਗੂੜ੍ਹੇ ਹੋਏ ਹਨ ਤੇ ਦੋਵੇਂ ਮੁਲਕ ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨਸ਼ੀਲ ਹਨ। ਇਹ ਕਹਿਣਾ ਹੈ ਪੰਜਾਬ ਤੋਂ ਆਸਟ੍ਰੇਲੀਆ ਫੇਰੀ ’ਤੇ ਆਏ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਅਤੇ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਹੈੱਡ ਆਫ ਡਿਪਾਰਮੈਂਟ ਡਾ. ਜਗਮੀਤ ਬਾਵਾ ਦਾ। ਐਸ ਬੀ ਐਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਬਾਵਾ ਨੇ ਆਸਟ੍ਰੇਲੀਆ ਤੇ ਭਾਰਤ ਦੇ ਦੁਵੱਲੇ ਰਿਸ਼ਤਿਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਪੈ ਰਹੇ ਪ੍ਰਭਾਵ ਬਾਰੇ ਵੀ ਆਪਣੇ ਵਿਚਾਰ ਰੱਖੇ ਹਨ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ....


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰਤੇਤੇ ਵੀ ਫਾਲੋ ਕਰੋ।


Share