ਸ਼ਿਵ ਆਰਟ: ਚਾਰਕੋਲ ਚਿੱਤਰਕਾਰੀ ਦੀ ਕਲਾ ਨੂੰ ਨਿਹਾਰਦੇ ਮੈਲਬੌਰਨ ਦੇ ਸ਼ਿਵਸ਼ੰਕਰ ਸਿੰਘ

Shive Art 1.jpg

Credit: Supplied by Shivshankar Singh

Get the SBS Audio app

Other ways to listen

ਮੈਲਬੌਰਨ ਦੇ ਰਹਿਣ ਵਾਲੇ ਸ਼ਿਵਸ਼ੰਕਰ ਸਿੰਘ ਨੂੰ ਬਚਪਨ ਤੋਂ ਹੀ ਚਿੱਤਰਕਾਰੀ ਦਾ ਸ਼ੌਂਕ ਸੀ। ਆਪਣੇ ਇਸ ਸ਼ੌਂਕ ਨੂੰ ਜਾਰੀ ਰੱਖਦਿਆਂ ਉਹ ਆਪਣੀ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਚਾਰਕੋਲ ਕਲਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਵਿੱਚ ਕੈਨਵੇਸ ਉੱਤੇ ਰੰਗਾਂ ਦੀ ਬਜਾਏ ਗ੍ਰੇਫ਼ਾਈਟ ਦੀ ਸਹਾਇਤਾ ਨਾਲ ਚਿੱਤਰ ਬਣਾਇਆ ਜਾਂਦਾ ਹੈ।


ਚਾਰਕੋਲ ਚਿੱਤਰਕਾਰੀ ਦੀ ਕਲਾ ਆਮ ਚਿੱਤਰਕਾਰੀ ਨਾਲੋਂ ਥੋੜੀ ਵੱਖਰੀ ਹੈ।

ਇਸ ਵਿੱਚ ਕੈਨਵੇਸ ਉੱਤੇ ਰੰਗਾਂ ਦੀ ਬਜਾਏ ਗ੍ਰੇਫ਼ਾਈਟ ਦੀ ਸਹਾਇਤਾ ਨਾਲ ਚਿੱਤਰ ਬਣਾਇਆ ਜਾਂਦਾ ਹੈ।

ਮੈਲਬੌਰਨ ਦੇ ਸ਼ਿਵਸ਼ੰਕਰ ਸਿੰਘ ਆਪਣੇ ਰੋਜ਼ ਦੇ ਰੁਝੇਵਿਆਂ ਵਿੱਚੋਂ ਆਪਣੇ ਚਾਰਕੋਲ ਚਿੱਤਰਕਾਰੀ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਵੀ ਸਮਾਂ ਕੱਢ ਲੈਂਦੇ ਹਨ।
ਐਸ ਬੀ ਐਸ ਪੰਜਾਬੀ ਨਾਲ ਆਪਣੀ ਕਲਾ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇੱਕ ਚਿੱਤਰ ਨੂੰ ਮੁਕੰਮਲ ਹੋਣ ਵਿੱਚ ਘੱਟ ਤੋਂ ਘੱਟ ਕਰੀਬ 25 ਘੰਟਿਆਂ ਦਾ ਸਮਾਂ ਲੱਗਦਾ ਹੈ।

ਇਸ ਦੇ ਨਾਲ ਹੀ ਉਹਨਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਕਲਾ ਦੇ ਸ਼ੌਂਕ ਨੂੰ ਨਿਖ਼ਾਰਨ ਤਾਂ ਜੋ ਕਲਾ ਅਤੇ ਕਲਾਕਾਰਾਂ ਨੂੰ ਹੱਲਾਸ਼ੇਰੀ ਮਿਲ ਸਕੇ।

ਸ਼ਿਵਸ਼ੰਕਰ ਸਿੰਘ ਦੀ ਮਨਪਸੰਦ ਚਿੱਤਰਕਾਰੀ ਅਤੇ ਤਕਨੀਕ ਬਾਰੇ ਜਾਨਣ ਲਈ ਪੂਰੀ ਇੰਟਰਵਿਊ ਸੁਣੋ..
LISTEN TO
Punjabi_01082023_Shive Art.mp3 image

ਸ਼ਿਵ ਆਰਟ: ਚਾਰਕੋਲ ਚਿੱਤਰਕਾਰੀ ਦੀ ਕਲਾ ਨੂੰ ਨਿਹਾਰਦੇ ਮੈਲਬੌਰਨ ਦੇ ਸ਼ਿਵਸ਼ੰਕਰ ਸਿੰਘ

10:15

Share