ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰੇ ਨਾਲ ਜੁੜੀ ਇੱਕ ਨਵੀਂ ਸਮੀਖਿਆ ਤੋਂ ਮਿਲੀ ਅਹਿਮ ਜਾਣਕਾਰੀ

Pedestrians in the central business district of Sydney

Pedestrians in the central business district of Sydney Source: Getty / PETER PARKS/AFP

Get the SBS Audio app

Other ways to listen

ਪੰਜਾਹ ਸਾਲ ਪਹਿਲਾਂ, ਲੇਬਰ ਮੰਤਰੀ ਅਲ ਗ੍ਰਾਸਬੀ ਨੇ ਆਸਟ੍ਰੇਲੀਆ ਵਾਸੀਆਂ ਨੂੰ ਵੱਧ ਰਹੀ ਬਹੁ-ਸੱਭਿਆਚਾਰਕ ਪਛਾਣ ਨੂੰ ਅਪਣਾਉਣ ਦੀ ਅਪੀਲ ਕੀਤੀ ਸੀ। ਹੁਣ, ਇੱਕ ਵਿਆਪਕ ਸਮੀਖਿਆ ਨੇ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਸਮਾਜ ਦੀ ਸਥਿਤੀ ਦੀ ਜਾਂਚ ਕੀਤੀ ਹੈ। ਇਹ ਆਪਣੀ ਕਿਸਮ ਦੀਆਂ ਹੁਣ ਤੱਕ ਕੀਤੀਆਂ ਗਈਆਂ ਸਭ ਤੋਂ ਮਹੱਤਵਪੂਰਨ ਸਮੀਖਿਆਵਾਂ ਵਿੱਚੋਂ ਇੱਕ ਹੈ ਕਿਉਂਕਿ ਇਸ ਵਿੱਚ ਸਮੇਂ ਨਾਲ ਬਦਲਦੇ ਦ੍ਰਿਸ਼ਟੀਕੋਣ ਉਜਾਗਰ ਹੋਏ ਹਨ।


ਪੱਛਮੀ ਸਿਡਨੀ ਦੇ ਇੱਕ ਕਲਾਸਰੂਮ ਵਿੱਚ, ਕੁਝ ਵਿਦਿਆਰਥੀ ਅੰਗਰੇਜ਼ੀ ਦੀ ਇੱਕ ਕਲਾਸ ਲਈ ਇਕੱਠੇ ਹੁੰਦੇ ਹਨ।

ਇਹ ਆਸਟ੍ਰੇਲੀਆ ਦੀ ਸਮਕਾਲੀ ਆਬਾਦੀ ਦੇ 300 ਤੋਂ ਵੱਧ ਵੱਖ-ਵੱਖ ਵੰਸ਼ਾਂ ਦਾ ਹਿੱਸਾ ਹਨ।

ਆਸਟ੍ਰੇਲੀਆ ਨੂੰ ਦੁਨੀਆ ਦੇ ਸਭ ਤੋਂ ਸਫਲ ਬਹੁ-ਸੱਭਿਆਚਾਰਕ ਸਮਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਤੇ ਇਸ ਤਰ੍ਹਾਂ ਦੀਆਂ ਛੋਟੀਆਂ ਸੰਸਥਾਵਾਂ ਨੇ ਉਸ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share